SEIU Stronger Together!

2020 ਕੋਲੈਕਿਟਵ ਬਾਰਗੇਨਿੰਗ ਸਰਵੇ ਐਸ ਈ ਆਈ ਯੂ ਰਲ ਕੇ ਤਾਕਤਵਰ!

ਇਹ ਤੁਹਾਡੇ ਲਈ ਆਪਣੀ ਚੁਣੀ ਹੋਈ ਬਰਗੈਨਿੰਗ ਕਮੇਟੀ ਨੂੰ ਇਹ ਦੱਸਣ ਦਾ ਮੌਕਾ ਹੈ ਕਿ ਤੁਹਾਡੇ ਲਈ ਕਿਹੜੇ ਮਾਮਲੇ ਮਹੱਤਵਪੂਰਨ ਹਨ ਅਤੇ ਤੁਹਾਡੀਆਂ ਤਰਜੀਹਾਂ ਕੀ ਹਨ ਜਦੋਂ ਅਸੀਂ ਇਹ ਗਰਮੀਆਂ ਨੂੰ ਕੋਲੈਕਟਿਵ ਬਰਾਗੈਨਿੰਗ ਰਾਂਹੀ ਜ਼ਿਆਦਾ ਸੁਧਾਰਾਂ ਲਈ ਲੜਨ ਲਈ ਤਿਆਰੀ ਕਰ ਰਹੇਂ ਹਾਂ।
​​​